ਅਕਸਰ ਦੀ ਸਿੱਧੂ ਹਵੇਲੀ ਪਹੁੰਚ ਉਸਦੇ ਫ਼ੈਨ ਇਨਸਾਫ਼ ਦੀ ਮੰਗ ਕਰਦੇ ਨੇ | ਇਸਦੇ ਚਲਦਿਆਂ ਇੱਕ ਬੱਚੀ ਨੇ ਸਿੱਧੂ ਦੀ ਹਵੇਲੀ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਗਾਣਾ ਗਾਇਆ | ਗੀਤ ਨੂੰ ਸੁਣਕੇ ਉੱਥੇ ਬੈਠੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ |

For the justice of Sidhu Moosewala, the girl sang such a song that tears came to everyone's eyes.

#sidhumoosewala #sidhumoosewalafans #punjabnews